Deedar Kaur - Munda London Da - текст песни, слова, перевод, видео

Исполнитель: Deedar Kaur

Название песни: Munda London Da

Дата добавления: 06.03.2025 | 05:56:14

Просмотров: 1

0 - текст верный

0 - текст неверный

Ознакомьтесь с текстом песни Deedar Kaur - Munda London Da

ਕਹਿੰਦਾ ਮੇਰੇ ਨਾਲ ਕਰਦਾ ਪਿਆਰ
Он говорит, что любит меня
ਮੁੰਡਾ London ਦਾ
Мальчик из Лондона
ਹਾਏ , ਵੋ ਮੁੰਡਾ London ਦਾ
Привет, парень из Лондона
ਹਾਏ , ਮੁੰਡਾ London ਦਾ
Эй, мальчик из Лондона
ਕਹਿੰਦਾ ਮੇਰੇ ਨਾਲ
Говорит со мной
ਉਹ ਕਹਿੰਦਾ ਮੇਰੇ ਨਾਲ
Он говорит со мной
ਕਹਿੰਦਾ ਮੇਰੇ ਨਾਲ ਚੱਲ ਤੂੰ ਬਾਹਰ
Он говорит, пойдем со мной
ਮੁੰਡਾ London ਦਾ
Мальчик из Лондона
ਹਾਏ , ਉਹ ਮੁੰਡਾ London ਦਾ
Эй, этот парень из Лондона
ਹਾਏ , ਉਹ ਮੁੰਡਾ London ਦਾ
Эй, этот парень из Лондона
ਕਹਿੰਦਾ ਤੇਰੇ ਨਾਲ ਕਰਦਾ ਪਿਆਰ ?
Он говорит, что любит тебя?
ਮੁੰਡਾ London ਦਾ
Мальчик из Лондона
ਰੋਜ਼ ਰੋਜ਼ ਤੈਨੂੰ shopping ਕਰਾਉਣ
Заставит вас ходить по магазинам каждый день
ਕਹਿੰਦਾ ਐ ਮਰਜਾਣਾ
Он говорит, умри
ਕਹਿੰਦਾ ਐ ਮਰਜਾਣਾ
Он говорит, умри
ਕਹਿੰਦਾ ਐ ਮਰਜਾਣਾ
Он говорит, умри
ਰੋਜ਼ ਰੋਜ਼ ਤੈਨੂੰ shopping ਕਰਾਉਣ
Заставит вас ходить по магазинам каждый день
ਕਹਿੰਦਾ ਐ ਮਰਜਾਣਾ
Он говорит, умри
ਮੈਂ ਕੇ ਚੱਲ ਚੱਲ ਚੱਲ ਐ ਤੂੰ
Я пойду, иди, иди, ты
ਤੈਨੂੰ ਕੁਛ ਨਾ ਜਣਾ
Ты ничего не знаешь
ਕਹਿੰਦਾ ਐਸ਼ ਕਰਾ ਦੁ ਬਾਲੀਏ
Он говорит: Аш Кара Ду Балие.
ਲੈ ਦੁ ਜਗੁਰ
Возьмите два ягура
ਮੁੰਡਾ London ਦਾ
Мальчик из Лондона
ਹਾਏ , ਉਹ ਮੁੰਡਾ ਲੰਡਨ ਦਾ
О, этот парень из Лондона
ਹਾਏ , ਉਹ ਮੁੰਡਾ London ਦਾ
Эй, этот парень из Лондона
ਕਹਿੰਦਾ ਤੇਰੇ ਨਾਲ ਕਰਦਾ ਪਿਆਰ ?
Он говорит, что любит тебя?
ਮੁੰਡਾ London ਦਾ
Мальчик из Лондона
ਉਹ ਕਹਿੰਦਾ ਤੂੰ ਮੇਰੀ ਹੋ ਜਾ
Он говорит, что ты будешь моим
ਮੈਂ ਤੇਰਾ ਹੋ ਜਣਾ
я весь твой
ਮੈਂ ਤੇਰਾ ਹੋ ਜਣਾ , ਮੈਂ ਤੇਰਾ ਹੋ ਜਣਾ
Я твой, я твой
ਉਹ ਉਹ , ਉਹ ਕਹਿੰਦਾ ਤੂੰ ਮੇਰੀ ਹੋ ਜਾ
Хе-хе, он говорит, что ты будешь моей
ਮੈਂ ਤੇਰਾ ਹੋ ਜਣਾ
я весь твой
ਜੇ ਹਾਂ ਤੂੰ ਕਰਦੇ ਵੇ ਬਾਲੀਏ
Если да, ты можешь это сделать
ਤੇਰੇ ਨਾਲ ਘਰ ਮੈਂ ਬਸਣਾ
Я живу дома с тобой
ਕਹਿੰਦਾ ਮੇਰੇ ਨਾਲ ਵਿਆਹ ਕਰਵਾਲੇ
Он говорит, выходи за меня замуж
ਗੱਲ ਮਨ ਲੈ ਦੀਦਾਰ
Примите это близко к сердцу
ਮੁੰਡਾ London ਦਾ
Мальчик из Лондона
ਹਾਏ , ਉਹ ਮੁੰਡਾ London ਦਾ
Эй, этот парень из Лондона
ਹਾਏ , ਉਹ ਮੁੰਡਾ London ਦਾ
Эй, этот парень из Лондона
ਕਹਿੰਦਾ ਤੇਰੇ ਨਾਲ ਕਰਦਾ ਪਿਆਰ ?
Он говорит, что любит тебя?
ਮੁੰਡਾ London ਦਾ
Мальчик из Лондона
ਮੁੰਡਾ London ਦਾ
Мальчик из Лондона
ਹਾਏ , ਮੁੰਡਾ London ਦਾ
Эй, мальчик из Лондона
ਮੁੰਡਾ London ਦਾ
Мальчик из Лондона
ਹਾਏ , ਮੁੰਡਾ London ਦਾ
Эй, мальчик из Лондона