Harj Nagra, Benny Dhaliwal - Jatt Da Recaard - текст песни, слова, перевод, видео

Исполнитель: Harj Nagra, Benny Dhaliwal

Название песни: Jatt Da Recaard

Дата добавления: 13.03.2025 | 16:32:28

Просмотров: 1

0 - текст верный

0 - текст неверный

Ознакомьтесь с текстом песни Harj Nagra, Benny Dhaliwal - Jatt Da Recaard

ਹੋ ਮਿਟਦੇ ਨਾ ਹੋਣੇ ਜਿਹੜੇ ਛੱਡ ਦੇ ਨਿਸ਼ਾਨ
ਥੁੱਕ ਕੇ ਨਾ ਚਟੀਯਾ , ਨਾ ਹੀ ਮੁਕਰੇ ਜ਼ੁਬਾਨ
ਹੋ ਉੱਤੋਂ ਜਿਗਰਾ ਪਹਾੜ ਜਿਹਾ ਕਿਥੋਂ ਡੋਲਦਾ (ਓਏ ਚੱਕ ਦੇ ਜੱਟਾ)
ਜੱਟ ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਤਿੱਖੇ ਹਥਿਆਰ ਦੱਸ ਸਾਡੇ ਕਿਹੜੇ ਕਮ
ਸਾਨੂੰ ਮਾਨ ਹੁੰਦਾ ਹਿਕ ਵੇਲ ਜੋਰ ਤੇ
ਜਿਤਿਆਂ ਨੂੰ ਲੋਕੀ ਸਾਡਾ ਕਰਦੇ ਨੇ ਮਾਨ
ਪੁੱਛਦੇ ਸਲਾਹਾਂ ਰੋਕ ਰੋਕ ਕੇ
ਤਿੱਖੇ ਹਥਿਆਰ ਦੱਸ ਸੱਦੇ ਕਿਹੜੇ ਕਮ
ਸਾਨੂੰ ਮਾਨ ਹੁੰਦਾ ਹਿਕ ਵੇਲ ਜੋਰ ਤੇ
ਜਿਤਿਆਂ ਨੂੰ ਲੋਕੀ ਸਾਡਾ ਕਰਦੇ ਨੇ ਮਾਨ
ਪੁੱਛਦੇ ਸਲਾਹਾਂ ਰੋਕ ਰੋਕ ਕੇ
ਹਾਰਿਆ ਨੂੰ ਮਿਲਦਾ ਦਿਲਾਸਾ ਬਸ ਕੋਈ ਨਈਓਂ ਗੱਲ ਗੌਲਦਾ
ਜੱਟ ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਜਿਗਰੇ ਤੋ ਬਿਨਾ ਮਿੱਟੀ ਹੁੰਦਾ ਆਏ ਸਰੀਰ
ਅੱਧ ਵਿਚ ਟੁਟ ਦੀਆਂ ਯਾਰੀਆਂ
ਯਾਰ ਕੋਈ ਬੁਲਾਵੇ ਸਾਨੂੰ ਰਿਹੰਦੀ ਆਏ ਉਡੀਕ
ਖਿਂਚੀ ਰਖਦੇ ਨੇ ਸਦਾ ਹੀ ਤਿਆਰੀਆਂ
ਜਿਗਰੇ ਤੋ ਬਿਨਾ ਮਿੱਟੀ ਹੁੰਦਾ ਆਏ ਸਰੀਰ
ਅੱਧ ਵਿਚ ਟੁਟ ਦੀਆਂ ਯਾਰੀਆਂ
ਯਾਰ ਕੋਈ ਬੁਲਾਵੇ ਸਾਨੂੰ ਰਿਹੰਦੀ ਆਏ ਉਡੀਕ
ਖਿਂਚੀ ਰਖਦੇ ਨੇ ਸਾਡਾ ਹੀ ਤਿਆਰੀਆਂ
ਜੱਗ ਸਾਰਾ ਦੇਖਦਾ ਆਏ ਬਾਵਾਂ ਓਥੇ ਜਦ ਕੀਤੇ ਭਾਰ ਤੋਲਦਾ
ਜੱਟ ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਹੋ ਬੱਲੇ ਹੋ Harj Nagra ਯਾ ਚੱਕੀ ਜਾਂਦਾ ਫੱਟੇ
ਮੋਤਲੇ ਵਾਲੇ ਦਾ ਮੁੰਡਾ ਬੜਾ ਦਿਲਦਾਰ
ਕਰਦਾ ਨਾ ਗੱਲਾਂ ਬਿੱਲੋ ਕੱਚੀਆਂ
ਸੰਧੂ ਤੇਰਾ ਯਾਰੀਆਂ ਦਾ ਮੁੱਲ ਮੋਡ ਦਿੰਦਾ
ਲਿਖੇ ਅਖਬਾਰ ਗੱਲਾਂ ਸੱਚੀਆਂ
ਮੋਤਲੇ ਵਾਲੇ ਦਾ ਮੁੰਡਾ ਬੜਾ ਦਿਲਦਾਰ
ਕਰਦਾ ਨਾ ਗੱਲਾਂ ਬਿੱਲੋ ਕੱਚੀਆਂ
ਬੌਬੀ ਤੇਰਾ ਯਾਰੀਆਂ ਦਾ ਮੁੱਲ ਮੋਡ ਦਿੰਦਾ
ਲਿਖੇ ਅਖਬਾਰ ਗੱਲਾਂ ਸੱਚੀਆਂ
ਬੇਨੀ ਮਰਜਾਣੇ ਨੂੰ ਜ਼ਮਾਨਾ ਤਾਈਓਂ ਹਰ ਵੇਲੇ ਰਿਹੰਦਾ ਟੋਲਦਾ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
Range Rover’ਆਂ ਚ ਘੁਮੇ ਤੇਰਾ ਯਾਰ ਨੀ
ਓ Lancer’ਆਂ ਨੂੰ ਕੌਣ ਪੁੱਛਦਾ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ
ਬੋਲਦਾ ਨਈ
ਜੱਟ ਬੋਲਦਾ ਨਈ ਜੱਟ ਦਾ Record ਬੋਲਦਾ